Sunday, 25 December 2011

ਆਓ ਅਸੀਂ ਵੀ ਇਕ ਚਪੇੜ ਮਾਰੀਏ

ਕੁਝ ਦਿਨ  ਪਹਿਲਾਂ ਦਿਲੀ ਦੇ ਇਕ  ਸਿਖ ਨੋਜਵਾਨ ਨੇ  ਕੇਂਦਰੀ ਮੰਤਰੀ ਦੇ ਚਪੇੜ  ਜੜ ਦਿਤੀ . ਲੋਕਾਂ ਨੂੰ ਬੜਾ ਹੀ ਮਜਾ ਆਇਆ . ਕੁਝ ਮੀਡਿਆ ਦੇ ਲੋਕਾਂ ਨੇ ਇਸ ਨੂੰ ਗਲਤ ਵੀ ਦਸਿਆ , ਪਰ ਇਹ ਆਲੋਚਨਾ  ਸਿਰਫ  ਕਾਗਾਚਾਂ ਵਿਚ ਹੀ ਸੀ . ਚਾਹੇ ਉਹ ਇਸ ਨੂੰ ਗਲਤ ਹਰਕਤ ਲਿਖ ਰਹੇ ਸੀ , ਪਰ  ਇਹ ਲਿਖਦਿਆਂ ਉਨਾਂ ਦੇ ਮਨ ਚ  ਗੁਸਾ ਨਹੀ ਸੀ ਬਲਕਿ ਚੇਹੇਰੇ ਤੇ ਮੁਸਕਾਨ ਸੀ . ਕੀਤੇ ਨਾਂ ਕੀਤੇ ਇਹ ਚਪੇੜ ਕਾਂਡ ਉਨਾਂ ਦੇ ਮੰਨ  ਨੂੰ ਸਕੂਨ ਦੇ ਰਿਹਾ ਸੀ. ਦੇਸ਼ ਦੇ ਹਾਲਤ ਹੀ ਇਹੋ ਜਿਹੇ ਹੋ ਗਏ ਹਨ . ਹਰ ਆਦਮੀ ਇਹਨਾਂ ਰਾਜਨੀਤੀਵਾਨਾ  ਨੂੰ ਚਪੇੜ ਮਾਰਨਾ ਚਾਹੁੰਦਾ ਹੈ . ਹੋਰ ਤਾਂ ਹੋਰ ਅੰਨਾ ਜਿਹਾ ਗਾੰਧੀਵਾਦੀ ਵੀ    ਹੋ ਹਰ ਵਕਤ ਅਹਿੰਸਾ ਦੇ ਖਿਲਾਫ਼ ਬੋਲਦਾ ਹੈ ਦੇ ਮੁਹਾਂ ਚੋ ਨਿਕਲ ਗਿਆ ਬਸ ਇਕ ਹੀ ਚਪੇੜ .
ਮੈਂ ਵੀ ਇਕ ਲੇਖ ਲਿਖਿਯਾ ਜਿਸ ਵਿਚ ਇਸ ਚਪੇੜ ਕਾਂਡ ਦੀ ਨਿੰਦਾ ਕੀਤੀ , ਪਰ ਮੇਰੇ ਚਿਹਰੇ ਤੇ ਇਹ ਲਿਖਦੇ ਹੋਏ ਇਕ ਮੁਸਕਾਨ ਸੀ
. ਮੇਰੇ ਵਿਚਾਰ ਨਾਲ  ਹਰ ਆਦਮੀ ਨੂੰ ਚਪੇੜ ਮਾਰਨਾ ਚਾਹੀਦ  ਹੈ , ਉਹ  ਹਰਵਿੰਦਰ ਦੀ ਤਰਾਂ ਨਹੀ  ਬਲਕਿ  ਵੋਟ ਦੀ ਮੋਹਾਰ ਲਾਕੇ . ਹਰ ਵੋਟਰ ਨੂੰ ਇਹ ਸਮਝਨਾ  ਚਾਹਿਦਾ ਹੈ ਕੀ ਉਸ ਦੇ ਹਥ ਚ ਮੋਹਰ  ਨਹੀ ਬਲਕਿ  ਇਕ ਜੁਤੀ ਹੈ ਅਤੇ ਬਲੇਟ ਪੇਪਰ  ਕੰਗ੍ਰੇਸ੍ਸੀ ਲੀਡਰ  ਦਾ ਮੁਹਾਂ ਹੈ . ਖਾਸ ਕਰ ਕੇ ਪੰਜਾਬੀਆਂ ਨੂੰ ਤਾਂ ਇਸ ਤਰਾਂ ਹੀ ਸਮਝਣਾ ਚਾਹਿਦਾ ਹੈ . ਜੋ ਕਾੰਗ੍ਰੇਸ ਹੁਣ ਤਕ ਪੰਜਾਬ ਨਾਲ ਕਰਦੀ ਆਯੀ ਹੈ  ਉਸ ਦੀ ਤਾਂ ਇਹ ਹੀ ਸਜਾ ਹੈ
ਹੁਣ  ਚੋਣਾ ਦਾ  ਘੋਸ਼ਣਾ ਹੋ ਗਈ ਹੈ , ਸਭਨਾ ਨੀ ਅਮਰ ਕਦ

No comments:

Post a Comment