Friday, 10 February 2012

Let us devide and make money

ਅਜਕਲ ਬਾਜਾਰ ਚ ਇਕ ਨਵਾਂ ਫ਼ਾਰ੍ਮੂਲਾ ਆਯਿਯਾ ਹੈ  ਸਿਖਾਂ ਨੂੰ ਲੂਟਨ ਦਾ . ਬੜਾ ਹੀ ਕਾਮ ਯਾਬ ਹੋ ਰਿਹਾ ਹੈ ਕਾਯੀ ਲੋਗਨ ਨੇ  ਆਪਣੀ ਕਿਸਮਤ ਚਮਕਾਈ ਹੈ .ਸ਼ੁਰੂ  ਸ਼ੁਰੂ ਚ ਲੋਕਾਂ ਨੇ ਡੇਰੇ ਬਣਾ ਕੇ  ਬਹੁਤ ਹੀ ਲੋਕਾਂ ਨੂੰ ਬੇਵਕੂਫ਼ ਬਣਾ ਕੇ ਪੈਸਾ ਬਨਾਯਾ . ਲੇਕਿਨ ਬਾਬਾ ਬਣ ਕੇ   ਅਮੀਰ  ਬਣਨਾ ਤਾਂ ਸੋਖਾ ਸੀ, ਪਰ ਖਰਚਣ ਲਾਗੇ ਬੜੀ ਔਖਿਯਾਈ  ਆ ਰਹੀ ਸੀ . ਕੋਠੀਆਂ ਅਤੇ ਕਰਨ ਤਾਂ ਬਣ ਜਾਂਦੀਆਂ ਸਨ , ਪਰ ਅਪਨੀ ਕਾਮ ਤ੍ਰਿਸ਼ਨਾ  ਨੂੰ ਸਾਂਤ ਕਰਨਾ ਕਾਯੀ ਬਾਬੇਯਾਂ ਨੂੰ ਔਖਿਯਾਈ ਆ ਰਹੀ ਸੀ . ਕਾਯੀ ਫੜੇ ਗਏ ਅਤੇ ਕਾਯੀ ਅਜੇ ਤਕ ਅਮਬਲਾ  ਦੇ ਚਾਕਰ ਲਗਾ ਰਹੇ ਹਨ . ਮੀਡਿਆ ਬੜੀ ਕੁਤੀ ਸ਼ੈ ਹੈ  ਕਿਸੇ ਨੂੰ ਆਰਾਮ ਨਾਲ ਖਾਨ ਪੀਣ ਨਹੀਂ ਦੇਂਦਾ .

ਹੁਣ ਬਾਬਿਆਂ ਵਾਲਾ ਧੰਦਾਂ ਕਾਫੀ ਬਦਨਾਮ ਹੁੰਦਾ ਜਾ ਰਿਹਾ ਹੈ . ਪਰ ਵੇਹੇਲੇ ਲੋਕਾਂ ਨੇ  ਰੋਟੀ ਤਾਂ ਖਾਣੀ ਸੀ . ਸੋ ਇਹਨਾ ਬਾਬਿਆਯਨ ਨੇ  ਨਵਾਂ ਰੂਪ ਧਾਰਨ ਕਰ ਲਿਯਾ ਹੈ .ਇਹ ਲੋਕ ਆਪਣੇ ਆਪ ਨੂੰ ਪ੍ਰਚਾਰਕ ਕਹੰਦੇ ਹਨ . ਇਹਨਾ ਦਾ ਮੁਖ ਕਾਮ ਲੋਕਾਂ ਨੂੰ  ਖਾਸਕਰ ਕੇ  ਸਿਖਾਂ ਨੂੰ ਅਸਲੀ ਮੁਦਿਯਾਂ ਤੋਂ ਦੂਰ ਕਰ ਕੇ ਆਪਣੀ ਜੇਬ ਗਰਮ ਕਰਨੀ ਹੈ . ਇਹਨਾ ਚ ਇਕ ਨਵਾਂ ਨਾ ਜੁਡਿਯਾ ਹੈ . ਉਹ ਹੈ ਧੁਨਾ . ਸੁਣਿਆ  ਹੈ ਬੜਾ ਜੋਰ ਦਾ ਪ੍ਰਚਾਰਕ ਹੈ . ਮੈ ਦੋ ਤਿਨ ਸਾਲ ਪਹਲੇ ਸੁਨੀਆਂ ਸੀ . ਉਸ ਸਮੇਂ ਉਸਨੇ ਸਿਖੀ ਵਿਚ ਆ ਰਹੇ ਪਾਤੀਤ੍ਪਾਨੇ ਦੀ ਗਲ ਕੀਤੀ ਸੀ . ਕਾਫੀ ਅੰਨਾਦ ਆਯਿਯਾ . ਮੈ ਕਾਫੀ ਸਮਾਂ ਸਿਖ ਮਿਸ਼ਨਰੀ ਕਾਲਜ ਨਾਲ ਜੁੜਿਆ ਰਿਹਾਂ ਹਾਂ ਅਤੇ ਇਆਹ ਭਾਈ ਸਾਹਿਬ ਵੀ ਸਿਖ ਮਿਸ਼ਨਰੀ ਕਾਲੇਜ ਦਾ ਉਤਪਾਦ ਹੀ ਹੈ . ਕਾਫੀ ਸੂਝਵਾਨ ਹੈ ਪਰ ਪੈਸਾ ਕਮਾਨ ਦੀ ਧੁਨ ਨੇ ਉਸਨੂੰ  ਕੁਰਾਹੇ ਪਾ ਦਿਤਾਂ ਹੈ . ਕਾਲੇਜ ਨੇ ਜਿਮਾਂ ਤਾਂ ਭਾਈ ਸਾਹਿਬ ਦਾ ਇਆਹ ਲਾਯਿਯਾ ਸੀ ਕੀ ਸਿਖੀ ਚ
ਆ ਰਹੀ ਪਾਤੀਤ੍ਪਾਨੇ ਦੇ ਹਨੇਰ ਨੂੰ ਅਪਨੇ ਗਿਯਾਂ ਨਾਲ ਰੋਕਣ ਦੇ ਕੋਸ਼ਿਸ਼ ਕਰੋ . ਪਰ ਭਾਈ ਸਾਹਿਬ ਨੂੰ ਡਾਲਰਾਂ ਦੇ ਚਮਕ ਨੀ ਕਮਲਾ ਕਰ ਦਿਤਾ . ਇਹ  ਸਾਹਿਬ ਨੇ ਸਸਤਾ ਫ਼ਾਰ੍ਮੂਲਾ ਆਪਨਾਯਾ  ਅਤੇ ਲਾਗੇ ਨਵੇ ਰਾਗ ਅਲਾਪਨ . ਸੋ ਇਹਨਾ ਸਾਹਿਬ ਨੇ ਦਰਬਾਰ ਸਾਹਿਬ ਦੇ ਕੀਰਤਨ ਨੂੰ ਕੰਜਰੀਆਂ ਦੇ ਨਾਚ ਨਾਲ ਜੋੜ ਦਿਤਾ . ਇਹਨਾ ਨੂੰ ਕੋਈ ਪੁਛੇ ਭਾਈ ਇਹੋ ਜਿਹੀ ਕੀ tuhadi ਮਾਜ੍ਬੋਰੀ  ਆ ਗਈ  ਸੀ ਜੋ ਇਤਨੇ ਆਕ੍ਰਮਕ ਹੋ ਗਏ . ਜਦੋਂ ਲੋਕਾਂ ਨੇ ਰੋਲਾ ਪਾਯਿਆ  ਤਾਂ  ਇਹਨੇ ਇਕ ਹੋਰ ਤੁਛ ਅਤੇ ਹੋਛਾ ਕਾਮਯਾਬ ਫ਼ਾਰ੍ਮੂਲਾ ਆਪਣੇ ਬਚਾ ਚ ਅਪਨਾਯਾ  ਆਖੇ ਇਹ ਤਾਂ ਬਾਦਲ ਸਾਹਿਬ ਦੇ ਚਮਚੇ ਰੋਲਾ ਪਾ ਰਹੇ  ਹੈ . ਸੋ ਸਾਡੇ ਖਾਲਸਿਆਂ  ਨੇ  ਅਪਨੀ ਆਦਤ ਮੁਤਾਬਕ  ਉਸ ਦਾ ਸਾਥ ਦੇਣ ਦੇ ਸੋਚ ਲੈ . ਹੁਣ ਤਾਂ ਇਹ  ਹਾਲ ਹੋ giya ਹੈ ਜੇ ਕੀਤੇ ਇੰਦਿਰਾ ਗਾਂਧੀ ਯਾ ਅਹਮਦ ਸਾਹ ਅਬਦਾਲੀ  ਦਰਬਾਰ ਤੇ ਹਮਲਾ ਕਰ ਕੇ ਢਾਹ ਦੇਵੇ ਅਤੇ ਕਹਾਵੇ ਕੇ ਮੈਂ ਤਾਂ  ਬਾਦਲ ਨੂੰ ਫਡਨ ਆਯੀਆਂ ਸੀ . ਤਾਂ ਸਾਡੇ ਖਾਲਸੇ ਫਟ ਉਸਨੂੰ ਸਿਰਾਪੋਆ  ਨਿਵਾਜ ਦੇਣ ਗੇ . ਕਿਯੁਨਕੀ ਬਾਦਲ ਦਾ ਵਿਰ੍ਧ ਜੋਪ ਕਰਨਾ ਹੈ .ਸੋ ਇਥੇ ਵੀ ਇਹੀ ਹੋਯੀਆਂ . 
ਇਹਨਾ ਭਾਈ ਸਾਹਿਬ ਅਗੇ ਤਾਂ ਡਾਲਰਾਂ ਦੇ ਢੇਰ ਲਾਗ ਗਏ . ਇਹਨਾ ਨੇ ਕੀਤਾ ਕੀ ਸੀ . ਬਦਲ ਵਿਰੋਧ ਦੇ ਨਾਂ ਤੇ ਸਿਖਾਂ ਨੂੰ ਆਪਸ ਚ ਛਿਤਾਰੋ  ਛਿਤਾਰੀ ਕਰਾ ਦਿਤਾ .ਨਾਂ ਤਾਂ ਇਹਨਾ ਨੇ ਕੋਈ ਪਤਿਤ ਪਾਨੇ ਦੇ ਗਲ ਕੀਤੀ ਨਾ ਕਿਸਨੂੰ ਕੇਸ਼ ਰਖਣ ਦੇ ਪ੍ਰੇਰਨਾ ਦਿਤੀ .ਇਕ ਪਾਸੇ ਇਹ ਸਾਹਿਬ ਨੇ ਜੋ ਸਿਖਾਂ ਨੂੰ ਲੜਾ ਕੇ ਡਾਲਰ ਕਥੇ ਕਰ ਰਹੇ ਹਨ ਦੂਜੇ ਪਾਸੇ  ਸਰਦਾਰ ਸਿਧੂ ਵਰਗੇ ਹਨ ਜੋ ਜੇਬ ਚੋਣ ਲਖਾਂ ਰੁਪੈ ਲਗਾ ਕੇ  ਸਰਸੇ ਵਾਲੇ ਬਾਬੇ ਨੂੰ  ਵਖਤ ਪਾ ਰਹਿਯ ਹਿਆ . ਇਹਨਾ ਡਾਲਰ ਵਾਰਨ ਵਾਲਿਆਂ ਨੂੰ ਇਸ ਸਿਖ ਦਾ ਨਾਮ ਚੇਤਾ ਵੀ ਯਾਦ ਨਹੀ .
ਸੋ ਮੇਰੀ ਇਹਨਾ ਪਰਚਾਰਕ ਨੂੰ ਇਕ ਬੇਨਤੀ ਹੈ ਤੁਸੀਂ ਕਨੇਡਾ ਅਮੇਰਿਕਾ ਵੀ ਜਰੂਰ ਆਵੋ , ਪਰ ਜਰਾ ਖਿਯਲ ਰਖੋ ਸਾਡਾ ਸਿਖ ਧਰਮ ਦੀਆਂ ਨੀਵਾਂ ਅਜੇ ਕਚੀਆਂ ਹਨ ਸਾਡੇ ੯੭ % ਬਚੇ ਅਪਨੀ ਦਿਖ ਨੂੰ ਅਲਵਿਦਾ ਕਹ ਚੁਕੇ  ਹਨ .ਲੋੜ ਹੈ ਅਪਨੇ ਘਰ ਨੂੰ ਸੰਭਾਲਣ ਦੇ , ਨੀਵਾਂ ਪਾਕਿਯਾਂ ਕਰਨ ਦੇ , ਫੇਰ ਹੀ ਪਕਾ ਘਰ ਬਣੇਗਾ ਉਸ ਤੂੰ ਬਾਅਦ ਅਸੀਂ ਕੰਧ ਨੂੰ ਕਿਹੜਾ ਰੰਗ ਕਰਨਾ ਹੈ ਵਾਸਤੇ lad ਲਿਯਾਂਗੇ . ਘਰ ਅਜੇ ਬਨਾਣਾਹੈ . ਸੋ ਫਾਲਤੂ ਮੁਦਿਆਂ ਜਿਵੇਂ ਕੀਰਤਨ ਕਿਹੜੇ ਰਾਗ ਚ ਹੋਣਾ ਹੈ , ਰਾਗ ਮਾਲਾ ਪੜਾਨੀ ਹੈ ਯਾ  ਨਹੀ ਬਾਅਦ ਦੇ ਹੈ .

ਜਰਾ ਜਾਵੋ ਮਾਲਵੇ  ਅਤੇ ਦੇਖੋ ਸਿਖਾਂ ਨੂੰ , ਉਹ ਬਹੁਤ ਦੂਰ ਜਾ ਚੁਕੇ ਹਨ . ਉਨਾ ਨੂੰ ਕੋਈ ਪਰਵਾਹ ਨਹੀ ਕੀ ਤੁਸੀਂ ਰਾਗ ਚ ਕੀਰਤਨ ਕਰ ਰਹੇ ਹੋ , ਰਾਗਮਾਲਾ ਪੜ ਰਹੇ ਹੋ ya ਨਹੀ ਉਹਨਾਂ ਤਾਂ ਤੁਹਾਡੀ ਰੋਜ ਦੇ ਕਾਵਾਂ ਰੋਲੀ ਤੋਂ ਤੰਗ ਆਕੇ ਕਿਸੇ ਨਾ ਕਿਸੇ ਬਾਬੇ ਦਾ ਲੜ ਫੜ ਲਿਯਾ ਹੈ . ਤੁਸੀਂ ਉਨਾਂ ਨੂੰ ਸਿਖੀ ਲੈ ਆਵੋ  ਬਾਦਲ ਆਪਨੇ ਆਆਪ ਤੁਹਾਡੇ ਚਰਨਾ ਚ ਆ ਡਿਗੇਗਾ .ਕਿਯੁਨਕੀ ਉਸਨੂੰ ਵੋਟਾਂ ਦੇ ਲੋੜ ਹੈ . ਜੇ ਤੁਸੀਂ ਇਕ ਸ਼ਕਤੀ ਹੋ ਤਾ ਤੁਹਾਨੂੰ ਸਬ ਸਲਾਮ ਕਰਨਗੇ

No comments:

Post a Comment